ਸ਼੍ਰੀ ਗੋਰਵ ਯਾਦਵ ਆਈ.ਪੀ.ਐਸ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋ ਡੱਰਗ ਸੱਮਗਲਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਲੁਧਿਆਣਾ ਜੀ, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਰੂਰਲ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਦੇਵ ਸਿੰਘ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2 ਲੁਧਿਆਣਾ, ਸ੍ਰੀ ਗੁਰ ਇਕਬਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਥਾਣਾ ਡੇਹਲੋ ਲੁਧਿਆਣਾ ਦੇ ਏਰੀਆ ਵਿੱਚੋ ਗ੍ਰਿਫਤਾਰ ਦੋਸ਼ੀਆਨ ਹੁਸ਼ਿਆਰ ਸਿੰਘ ਉਰਫ ਸੋਨੀ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਜੋਧਾਂ ਥਾਣਾ ਜੋਧਾਂ ਜਿਲਾ ਲੁਧਿਆਣਾ (ਦਿਹਾਤੀ), ਮੁਕੇਸ਼ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮਕਾਨ ਨੰ 46, ਪਿੰਡ ਮਸੀਨਗੰਨ ਜਿਲਾ ਪਟਿਆਲਾ ਅਤੇ ਜੰਮੂ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਘੁੰਗਰਾਣਾ ਥਾਣਾ ਜੋਧਾਂ ਜਿਲਾ ਲੁਧਿਆਣਾ (रिगडी) रे चिलाड मॅरसभा घव 09 भिडी 27-01-2024 भ/प 15-61-85 ਐਨ.ਡੀ.ਪੀ.ਐਸ ਐਕਟ ਥਾਣਾ ਡੇਹਲੋ ਲੁਧਿਆਣਾ ਦਰਜ ਕੀਤਾ ਗਿਆ ਸ਼ੀ ਅਤੇ ਦੋਸ਼ੀਆਨ ਪਾਸੋ 10 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ।ਜੋ ਇਸ ਸਬੰਧੀ ਤਫਤੀਸ਼ ਕਰਨ ਉਪਰੰਤ ਇਸ ਨਸ਼ਾ ਤਸਕਰਾਂ ਵੱਲੋ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਰਿਹਾਇਸ਼ੀ ਘਰ ਕਮ ਕਮਰਸ਼ੀਅਲ ਸ਼ੋ-ਰੂਮ ਰਕਬਾ 213 ਵਰਗ ਗਜ (ਕੀਮਤ 4,80,00,000/-) ਰਿਹਾਇਸ਼ੀ ਘਰ ਰਕਬਾ 50 ਵਰਗ ਗਜ (ਕੀਮਤ 18,50,000) ਅਤੇ ਰਿਹਾਇਸ਼ੀ ਘਰ ਰਕਬਾ 112 हता गन्न (वीभड 35,77,500) भ/प 68 मैड (2) मौत. डी. थी. प्रेम भैरट 1985 उण्डि COMPETENT AUTHORITY AND ADMINISTRATION SAFEM (FOP) ACT & NDPS ACT DELHI ਪਾਸੋ ਫਰੀਜ ਕਰਵਾਈ ਗਈ ਹੈ। ਇਸ ਤੋ ਇਲਾਵਾ ਹੋਰ ਡਰੱਗ ਸਮਗਲਰਾ ਵੱਲੋ ਵੀ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਫਰੀਜ ਕਰਾਉਣ ਸਬੰਧੀ ਵੀ ਕੇਸ ਤਿਆਰ ਕਰਕੇ COMPETENT AUTHORITY DELHI ਪਾਸ ਭੇਜੇ ਜਾ ਰਹੇ ਹਨ। ਜਿਹਨਾ ਪਾਸੋ ਮੰਨਜੂਰੀ ਹੋਣ ਉਪਰੰਤ ਹੋਰ ਡਰੱਗ ਸਮਗਲਰਾ ਦੀ ਵੀ ਜਾਇਦਾਦ ਫਰੀਜ ਕਰਵਾਈ ਜਾਵੇਗੀ।
Freeze Properties Information :-
1) ਰਿਹਾਇਸ਼ੀ ਘਰ ਕਮ ਕਮਰਸ਼ੀਅਲ ਸ਼ੋ-ਰੂਮ ਰਕਬਾ 213 ਵਰਗ ਗਜ (वीभड 4,80,00,000/- तुथष्टे)
2) ਰਿਹਾਇਸ਼ੀ ਘਰ ਰਕਬਾ 50 ਵਰਗ ਗਜ (ਕੀਮਤ 18,50,000)
3) ਰਿਹਾਇਸ਼ੀ ਘਰ ਰਕਬਾ 112 ਵਰਗ ਗਜ (ਕੀਮਤ 35,77,500)