Logo
Header
img

ਪੁਲਿਸ ਪਾਰਟੀ ਅਤੇ ਚੌਕੀ ਧਰਮਪੁਰਾ ਥਾਣਾ ਡਵੀਜਨ ਨੰਬਰ 03 ਲੁਧਿਆਣਾ ਪਰ ਹਮਲਾ ਕਰਨ ਵਾਲੇ (05) ਪੰਜ ਦੋਸ਼ੀ ਕਾਬੂ

ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ.,ਜੁਆਇੰਟ ਕਮਿਸ਼ਨਰ ਸਿਟੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ.,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਸ਼੍ਰੀ ਜਗਵਿੰਦਰ ਸਿੰਘ ਸੰਧੂ ਪੀ.ਪੀ.ਐਸ.ਸ੍ਰੀਮਤੀ ਆਕਰਸ਼ੀ ਜੈਨ ਆਈ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 03 ਇੰਸ: ਅਮ੍ਰਿਤਪਾਲ ਸ਼ਰਮਾ ਦੀਆ ਹਦਾਇਤਾਂ ਅਨੁਸਾਰ 

ਮਿਤੀ 27/28-07- 2024 ਦੀ ਦਰਮਿਆਨੀ ਰਾਤ ਨੂੰ ਇੰਚਾਰਜ ਚੌਕੀ ਧਰਮਪੁਰਾ ਸਮੇਤ ਪੁਲਿਸ ਪਾਰਟੀ ਦੇ ਸਾਹਮਣੇ ਧਰਮਪੁਰਾ ਚੌਕੀ ਸ਼ਿੰਗਾਰ ਸਿਨੇਮਾ ਮੋਨ ਰੋਡ ਪਰ ਨਾਕਾਬੰਦੀ ਪਰ ਪਰ ਮੌਜੂਦ ਸੀ ਤਾ ਦੋ ਐਕਟਿਵਾ ਸਵਾਰ ਆਪਣੀਆਂ ਵੱਖ-ਵੱਖ ਐਕਟਿਵਾ ਪਰ ਸਵਾਰ ਹੋ ਕੇ ਬਾਬਾ ਥਾਨ ਸਿੰਘ ਚੌਕ ਦੀ ਤਰਫੋਂ 

ਬੜੀ ਤੇਜ ਰਫਤਾਰ ਨਾਲ ਆਏ। ਜਿੰਨਾ ਨੂੰ ਪੁਲਿਸ ਪਾਰਟੀ ਨੇ ਰੁੱਕਣ ਦਾ ਇਸ਼ਾਰਾ ਕੀਤਾ। ਜੋ ਪੁਲਿਸ ਪਾਰਟੀ ਨਾਲ ਬਹਿਸਬਾਜੀ ਕਰਦੇ ਹੋਏ ਹੱਥੋਪਾਈ ਕਰਨ ਲੱਗੇ। ਜਿੰਨਾ ਵਿੱਚੋ ਇੱਕ ਐਕਟਿਵਾ ਸਵਾਰ ਸਰਬਜੀਤ ਸਿੰਘ ਨੂੰ ਕਾਬੂ ਕੀਤਾ ਅਤੇ ਇਸਦਾ ਲੜਕਾ ਹਰਸਿਦਕ ਸਿੰਘ ਮੌਕਾ ਤੋ ਫਰਾਰ ਹੋ ਗਿਆ। ਜੋ ਬਾਅਦ ਵਿੱਚ ਆਪਣੇ ਨਾਲ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ 

ਆਇਆ ਜਿਸ ਨੇ ਪੁਲਿਸ ਚੌਕੀ ਅਤੇ ਮੁਲਾਜਮਾਂ ਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੰਚਾਰਜ ਚੌਕੀ ਧਰਮਪੁਰਾ ਦੇ ਸੱਟਾ ਲੱਗੀਆ ਅਤੇਹੋਰ ਪੁਲਿਸ ਮੁਲਾਜਮ ਜਖਮੀ ਹੋਏ ਸਨ । ਜਿਹਨਾਂਪਰ ਮੁਕੱਦਮਾ ਨੰਬਰ 80 ਮਿਤੀ 28-07-

2024 भ/प-121(1),132,221,331(4),324(4)(5),351(1)(3) BNS PS DIV NO.03 LDH रवत्त ਰਜਿਸਟਰ ਕੀਤਾ ਗਿਆ ।

Top