Logo
Header
img

ਵਾਰਡ ਨੰ 83 ਦੇ ਸਰਕਾਰੀ ਪਰਾਇਮਰੀ ਸਕੂਲ ਵਿਖੇ ‘ਮਾਪੇ ਅਧਿਆਪਕ ਮਿਲਨੀ'

ਅਜ ਵਾਰਡ ਨੰ 83 ਦੇ ਸਰਕਾਰੀ ਪਰਾਇਮਰੀ ਸਕੂਲ ਵਿਖੇ ‘ਮਾਪੇ ਅਧਿਆਪਕ ਮਿਲਨੀ ' ਮੋਕੇ ਤੇ ਐਮ ਐਲ ਏ ਅਸ਼ੌਕ ਪਰਾਸ਼ਰ ਪੱਪੀ ਅਤੇ ਲੁਧਿਆਨਾ ਡੀ.ਸੀ ਮੈਡਮ ਸੁਰਭੀ ਮਿਲਕ ਨੇ ਸ਼ਿਰਕਤ ਕੀਤੀ। ਇਸ ਦੌਰਾਨ ਓਹਨਾ ਨੇ ਬੱਚਿਆਂ ਦੇ ਮਾਪੇਆ ਨਾਲ ਬੱਚਿਆਂ ਦੀ ਸਿੱਖਿਆ ਸੰਬੰਧੀ ਗੱਲ ਬਾਤ ਕੀਤੀ। ਤੇ ਮਾਪੇਆ ਵਲੋਂ ‘ਮਾਪੇ ਅਧਿਆਪਕ ਮਿਲਨੀ' ਵਿਚ ਵੱਧ ਚੜ ਕੇ ਹਿਸਾ ਲਿਆ ਗਿਆ। ਮਾਪਿਆਂ ਨੇ ਬੱਚਿਆਂ ਦੀ ਸਿੱਖਿਆ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Top