Logo
Header
img

400 ਗ੍ਰਾਮ ਹੈਰੋਇੰਨ, ਡਰੱਗਜ ਮਨੀ, ਮੋਟਰ ਸਾਈਕਲ ਅਤੇ ਸਕੂਟਰੀ ਸਮੇਤ ਦੋ ਅਰੋਪੀ ਕਾਬੂ

ਸ਼੍ਰੀ ਸਨੇਹਦੀਪ ਸ਼ਰਮਾ ਮਾਨਯੋਗ ਏ.ਆਈ.ਜੀ., ਐਸ.ਟੀ.ਐਫ ਲੁਧਿਆਣਾ ਰੇਂਜ ਜੀ ਨੇ ਦੱਸਿਆ ਕਿ ਸ.ਹਰਪ੍ਰੀਤ ਸਿੰਘ ਸਿੱਧੂ (IPS) ਮਾਨਯੋਗ ਸਪੈਸਲ ਡੀ.ਜੀ.ਪੀ., ਐਸ.ਟੀ.ਐੱਫ ਚੈਟ ਪੰਜਾਬ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੱਲ ਮਿਤੀ 09.10.2012 ਨੂੰ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ! ਗੁਰਚਰਨ ਸਿੰਘ ਐਸ.ਟੀ.ਐਫ ਲੁਧਿਆਣਾ ਰੇਂਜ ਦਫਤਰ ਐਸ.ਟੀ.ਐਫ ਲੁਧਿਆਣਾ ਰੇਂਜ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਪਰਮਿੰਦਰ ਸਿੰਘ ਉਰਫ ਜੱਗੂ (ਜੰਮੂ ਕਰੀਬ 28 ਸਾਲ) ਪੁੱਤਰ ਜਗਜੀਤ ਸਿੰਘ ਵਾਸੀ ਗਲੀ ਨੱਤ, ਮੁਹੱਲਾ ਅਸ਼ੋਕ ਨਗਰ ਥਾਣਾ ਸਲੇਮਟਾਬਰੀ ਲੁਧਿਆਣਾ ਜੋ ਹੈਰੋਇਨ ਦੇਖਣ ਦਾ ਨਜਾਇਜ ਧੰਦਾ ਕਰ ਰਿਹਾ ਹੈ। ਜਿਸ ਨੂੰ ਹਰਜਿੰਦਰ ਸਿੰਘ ਉਰਫ ਗੋਰੀ (ਉਮਰ ਕਰੀਬ 29 ਸਾਲ) ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰ. 12, ਮੁਹੱਲਾ ਨਿਊ ਜਨਤਾ ਨਗਰ ਲੁਧਿਆਣਾ ਹੈਰੋਇਨ ਦੀ ਸਪਲਾਈ ਕਰਦਾ ਹੈ।ਪਰਮਿੰਦਰ ਸਿੰਘ ਉਰਫ ਡੇਂਗੂ ਅਪਣੇ ਮੋਟਰ ਸਾਈਕਲ ਸਪਲੈਂਡਰ ਨੰਬਰ PB-10 GT-5928 ਰੰਗ ਸਿਲਵਰ ਪਰ ਹੈਰੋਇਨ ਦੀ ਸਪਲਾਈ ਦੇਣ ਲਈ ਬਿਜਲੀ ਦਫਤਰ ਗਿੱਲ ਰੋਡ ਦੇ ਨੇੜੇ (ਏਰੀਆ ਥਾਣਾ ਸ਼ਿਮਲਾਪੁਰੀ ਲੁਧਿਆਣਾ) ਵਿਖੇ ਖੜਾ ਹਰਜਿੰਦਰ ਸਿੰਘ ਗੋਲਡੀ ਦੀ ਉਡੀਕ ਕਰ ਰਿਹਾ ਹੈ।ਜਿਸ ਨੂੰ ਹਰਜਿੰਦਰ ਸਿੰਘ ਉਰਫ ਗੋਲੜੀ ਨੇ ਆਪਣੀ Aviator ਸਕੂਟਰੀ ਬਿਨਾਂ ਨੰਬਰੀ ਰੰਗ ਲਾਲ ਘਰ ਸਵਾਰ ਹੋ ਕੇ ਘਰਮਿੰਦਰ ਸਿੰਘ ਉਰਫ ਜੱਗੂ ਨੂੰ ਬਿਜਲੀ ਦਫਤਰ ਗਿੱਲ ਰੋਡ ਲੁਧਿਆਣਾ ਦੇ ਨੇੜੇ ਹੈਰਇਨ ਦੀ ਸਪਲਾਈ ਦੇਣ ਲਈ ਆਉਣਾ ਹੈ।ਜਿੰਨਾ ਨੇ ਰਣਜੀਤ ਸਿੰਘ ਉਰਫ ਕਾਲੀ (ਉਮਰ ਕਰੀਬ ਸਾਲ) ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਲੀਨਾ ਜਿਲਾ ਮੋਗਾ, ਜੋ ਹੈਰੋਇਨ ਦੀ ਨਸ਼ਾ ਤਸਕਰੀ ਦੇ ਕੇਸ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ, ਨਾਲ ਸਬੰਧ ਹਨ, ਜਿਸ ਨੇ ਜੇਲ੍ਹ ਅੰਦਰ ਮੋਬਾਇਲ ਫੋਨ ਨੰਬਰ 80547 61805 ਰੱਖਿਆ ਹੋਇਆ ਹੈ।ਪਰਮਿੰਦਰ ਸਿੰਘ ਫੱਗੂ ਅਤੇ ਹਰਜਿੰਦਰ ਸਿੰਘ ਉਰਫ ਗੋਰੀ ਚਲ ਕੇ ਆਪਣੇ ਸਰਸਾ ਰਾਂਹੀ ਰਣਜੀਤ ਸਿੰਘ ਉਰਫ ਕਾਲੀ ਖਾਸ ਜੇਲ੍ਹ ਅੰਦਰ ਹਵਾਲਾਤੀਆਂ ਅਤੇ ਕੈਦੀਆਂ ਨੂੰ ਹੋਇਨ ਸਪਲਾਈ ਕਰਨ ਲਈ ਹੈਰੋਇਨ ਖੋਜਦੇ ਹਨ।ਪਰਮਿੰਦਰ ਸਿੰਘ ਉਰਫ ਗੰਗੂ, ਪਤਲ ਦੇ ਕੇਸ ਵਿੱਚ ਲੁਧਿਆਣਾ ਜੇਲ੍ਹ ਤੋਂ ਜਮਾਨਤ ਘਟ ਆਇਆ ਹੋਇਆ ਹੈ।ਪਰਮਿੰਦਰ ਸਿੰਘ ਸੰਧੂ ਅਤੇ ਹਰਜਿੰਦਰ ਸਿੰਘ ਉਰਫ ਗੋਲਡੀ ਉਕਤਾਨ ਦੇ ਆਪਣੇ ਹੋਰ ਸਾਥੀਆਂ ਨਾਲ ਦੀ ਹੈਰੋਇੰਨ ਸਪਲਾਈ ਕਰਨ ਦੇ ਸਬੰਧ ਹਨ।ਜੇਕਰ ਬਿਜਲੀ ਦਫਤਰ ਗਿਲ ਚਡ ਲੁਧਿਆਣਾ ਵਿਖੇ ਤਾਂ ਕੀਤਾ ਜਾਵੇ ਤਾਂ ਪਰਮਿੰਦਰ ਸਿੰਘ ਗੁਗੂ ਅਤੇ ਹਰਜਿੰਦਰ ਸਿੰਘ ਉਰਫ ਗੈਲਰੀ ਉਕਤਾਨ ਮੋਟਰ ਸਾਈਕਲ ਸਪਲੈਂਡਰ ਨੰਬਰ PB-10 GT-198 ਰੰਗ ਸਿਲਵਰ ਅਤੇ Aviator ਸਕੂਟਰੀ ਬਿਨਾਂ ਨੰਬਰੀ ਢੰਗ ਨਾਲ ਦੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ।ਜਿਸ ਤੋਂ ਮੁਖਬਰੀ ਦੇ ਆਧਾਰ ਪਰ ਮੁਖਬਰੀ ਪੰਛੀ ਅਤੇ ਭਰੋਸੇਯੋਗ ਹੋਣ ਪਰ ਅਰੋਪੀਆਂ ਦੇ ਬਰਖਿਲਾਫ ਮੁਕੱਦਮਾ ਨੰ 249 ਮਿਤੀ 09,110:2022 ਜੂਨਮ 21,29 NDPS Act ਥਾਣਾ ਐੱਸ.ਟੀ.ਐੱਫ ਕੇਸ-4 ਮੋਹਾਲੀ ਜਿਲ੍ਹਾ ਐਸ.ਏ.ਐੱਸ ਨਗਰ ਵਿਖੇ ਦਰਜ ਕਰਵਾ ਕੇ NSP ਹਰਬੰਸ ਸਿੰਘ ਇਰਾਲਾ ਐਸ.ਟੀ.ਐਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ਮੁਤਾਬਿਕ ਦੇਸ਼ੀ ਪਰਮਿੰਦਰ ਸਿੰਘ ਗੁਰੂ ਨੂੰ ਸਮੇਤ ਉੱਕਤ ਨੰਬਰੀ ਮੋਟਰ ਸਾਈਕਲ ਦੇ ਅਤੇ ਦੇਸੀ ਹਰਜਿੰਦਰ ਸਿੰਘ ਉਰਫ ਗੈਲਰੀ ਉਸਤ ਨੂੰ ਸਮੇਡ Aviator ਸਕੂਟਰੀ ਬਿਨਾਂ ਨੰਬਰੀ ਦੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸ੍ਰੀ ਦੇਵਿੰਦਰ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਨੂੰ ਮੈਲਾ ਪਰ ਬੁਲਾ ਕੇ ਜਦੋਂ ਉਹਨਾਂ ਦੀ ਹਾਜਰੀ ਵਿਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾ ਦੋਸ਼ੀ ਪਰਮਿੰਦਰ ਸਿੰਘ ਗੰਗੂ ਉਕਤ ਦੇ ਕਾਰਜਾਂ ਵਿਚ 50 ਗ੍ਰਾਮ ਹੈਰੋਇਨ ਅਤੇ ਹੈਰੋਇਨ ਦੀ ਵੱਟਤ ਦੇ 10,000 ਰੁਪਏ ਡਰੱਗਜ ਮਨੀ ਅਤੇ ਦੇਸੀ ਹਰਜਿੰਦਰ ਸਿੰਘ ਉਰਫ ਗੋਲਡੀ ਉਕਤ ਦੇ ਕਬਜਾ ਵਿਚਲੇ Aviator ਸਕੂਟਰੀ ਬਿਨਾਂ ਨੰਬਰੀ ਦੀ ਸੀਟ ਹੇਠਾਂ ਬਣੀ ਡਿੱਗੀ ਵਿੱਚੋਂ 350 ਗ੍ਰਾਮ ਹੈ ਇੰਨ, ਬ੍ਰਾਮਦ ਹੋਈ।ਦੌਰਾਨੇ ਪੁੱਛ ਗਿੱਛ ਪਰਮਿੰਦਰ ਸਿੰਘ ਗੁਗੂ ਨੇ ਦੱਸਿਆ ਕਿ ਉਹ ਵਿਹਲਾ ਰਹਿੰਦਾ ਹੈ ਅਤੇ ਸਿਰਫ ਹੈਰੋਇਨ ਵੇਦਣ ਦਾ ਹੀ ਕੰਮ ਕਰਦਾ ਹੈ।ਜਿਸ ਨੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾ ਦੀ ਕਤਲ ਦਾ ਇੱਕ ਮੁਕੱਦਮਾ ਥਾਣਾ ਸਲੇਮਟਾਬਰੀ ਲੁਧਿਆਣਾ ਵਿਖੇ ਦਰਜ ਹੈ, ਜਿਸ ਵਿਚੋਂ ਉਹ ਜਮਾਨਤ ਤੋਂ ਬਾਹਰ ਆਇਆ ਹੋਇਆ ਹੈ।ਦੋਸ਼ੀ ਹਰਜਿੰਦਰ ਸਿੰਘ ਉਦਣ ਗੋਲਡੀ ਨੇ ਦੱਸਿਆ ਕਿ ਉਹ ਪੌਲਡਿੰਗ ਦਾ ਕੰਮ ਕਰਦਾ ਹੈ।ਦੋਸ਼ੀਆਂ ਦੇ ਸਾਥੀ ਰਣਜੀਤ ਸਿੰਘ ਉਰਫ ਕਾਲੀ ਪਾਸੋਂ ਜੇਲ੍ਹ ਵਿੱਚ ਚਲ ਰਿਹਾ ਮੋਬਾਇਲ ਫੋਨ ਜੇਲ੍ਹ ਅਧਿਕਾਰੀਆਂਨੂੰ ਲਿਖਤੀ ਸੂਚਨਾ ਦੇ ਕੇ ਉਹਨਾਂ ਦੀ ਮੱਦਦ ਨਾਲ ਬ੍ਰਾਮਦ ਕਰਵਾਇਆਜਾ ਦੁਬਾ ਹੈ। ਜਿਸ ਨੂੰ ਦੀ ਪ੍ਰੋਡਕਸ਼ਨ ਵਾਰੰਟ ਪਰ ਲਿਆ ਤੇ ਪਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਜੇਲ੍ਹ ਅੰਦਰ ਚੱਲ ਰਹੇ ਨਸ਼ਾ ਤਸਕਰੀ ਦੇ ਧੰਦੇ ਦਾ ਵੀ ਪਰਦਾਫਾਸ ਕੀਤਾ ਜਾਵੇਗਾ ਅਤੇ ਦੋਸ਼ੀਆਂ ਦੇ ਬੈਕਵਰਡ ਅਤੇ ਵਾਰਵਰਡ ਲੋਕਾਂ ਦਾ ਵੀ ਪਤਾ ਲਗਾਇਆ ਜਾਵੇਗਾ।ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਣ ਲਈ ਪੁੱਛ-ਗਿੱਛ ਕਰਕੇ ਇਹਨਾਂ ਦੇ ਗ੍ਰਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਤਫਤੀਸ਼ ਜਾਰੀ ਹੈ

Top